ਕੀ mAadhaar ਦੀ ਵਰਤੋਂ ਕਰਨ ਲਈ ਰਜਿਸਟਰਡ ਮੋਬਾਈਲ ਨੰਬਰ ਹੋਣਾ ਲਾਜ਼ਮੀ ਹੈ?

ਨਹੀਂ। ਭਾਰਤ ਵਿੱਚ ਕੋਈ ਵੀ ਵਿਅਕਤੀ ਜਿਸ ਕੋਲ ਸਮਾਰਟਫੋਨ ਹੈ, ਉਹ mAadhaar ਐਪ ਨੂੰ ਸਥਾਪਿਤ ਅਤੇ ਵਰਤ ਸਕਦਾ ਹੈ। ਹਾਲਾਂਕਿ mAadhaar ਵਿੱਚ ਆਧਾਰ ਪ੍ਰੋਫਾਈਲ ਬਣਾਉਣ ਲਈ ਰਜਿਸਟਰਡ ਮੋਬਾਈਲ ਨੰਬਰ ਦੀ ਲੋੜ ਹੈ।

ਆਧਾਰ ਰਜਿਸਟਰਡ ਮੋਬਾਈਲ ਨੰਬਰ ਤੋਂ ਬਿਨਾਂ ਨਿਵਾਸੀ ਸਿਰਫ਼ ਕੁਝ ਸੇਵਾਵਾਂ ਪ੍ਰਾਪਤ ਕਰਨ ਦੇ ਯੋਗ ਹੋਵੇਗਾ ਜਿਵੇਂ ਕਿ ਆਧਾਰ ਪੀਵੀਸੀ ਕਾਰਡ ਆਰਡਰ ਕਰਨਾ, ਨਾਮਾਂਕਣ ਕੇਂਦਰ ਦਾ ਪਤਾ ਲਗਾਉਣਾ, ਆਧਾਰ ਦੀ ਪੁਸ਼ਟੀ ਕਰਨਾ, QR ਕੋਡ ਨੂੰ ਸਕੈਨ ਕਰਨਾ ਆਦਿ।

ਪ੍ਰਿੰਟ ਵਿਚ ਆਧਾਰ

View All

ਆਧਾਰ ਟੈਲੀਕਾਸਟ

View All

ਪੱਤਰਕਾਰਾਂ ਨੂੰ ਦਿੱਤੀ ਗਈ ਅਧਕਾਰਿਤ ਰਿਪੋਰਟ

View All

ਗਿਣਤੀ ਵਿਚ ਆਧਾਰ

Aadhaar Generated
Authentication Done