ਮੈਨੂੰ ਇੱਕ ਪ੍ਰਮਾਣੀਕਰਨ ਸੂਚਨਾ ਪ੍ਰਾਪਤ ਹੋਈ ਹੈ ਭਾਵੇਂ ਮੈਂ ਆਪਣੇ ਆਪ ਨੂੰ ਪ੍ਰਮਾਣਿਤ ਨਹੀਂ ਕੀਤਾ ਸੀ। ਮੈਂ ਕਿਸ ਨਾਲ ਸੰਪਰਕ ਕਰਾਂ?

UIDAI ਦੀ ਸੂਚਨਾ ਈਮੇਲ ਵਿੱਚ UIDAI ਸੰਪਰਕ ਜਾਣਕਾਰੀ, ਕਾਲ ਸੈਂਟਰ ਨੰਬਰ ਅਤੇ ਈ-ਮੇਲ ਆਈ.ਡੀ. ਹੁੰਦੀ ਹੈ । ਤੁਸੀਂ ਸੂਚਨਾ ਈ-ਮੇਲ ਵਿੱਚ ਦਿੱਤੇ ਪ੍ਰਮਾਣਿਕਤਾ ਵੇਰਵਿਆਂ ਦੇ ਨਾਲ UIDAI ਨਾਲ ਸੰਪਰਕ ਕਰ ਸਕਦੇ ਹੋ।

ਪ੍ਰਿੰਟ ਵਿਚ ਆਧਾਰ

View All

ਆਧਾਰ ਟੈਲੀਕਾਸਟ

View All

ਪੱਤਰਕਾਰਾਂ ਨੂੰ ਦਿੱਤੀ ਗਈ ਅਧਕਾਰਿਤ ਰਿਪੋਰਟ

View All

ਗਿਣਤੀ ਵਿਚ ਆਧਾਰ

Aadhaar Generated
Authentication Done